Quotessence
Home / Quotes / Quote / Image

Quote image editor Mandeepkhanpuri

Back to previous page

“ਕੁਝ ਅਨਮੋਲ ਗੱਲਾਂ ਕਦੇ ਵੀ ਕਿਸੇ ਨੂੰ ਘੱਟ ਨਾ ਸਮਝੋ ਜਿਸ ਰਸਤੇ ਚੋ ਕੀੜੀ ਲੰਘ ਸਕਦੀ ਆ ਹਾਥੀ ਸੋਚ ਵੀ ਨਹੀਂ ਸਕਦਾ। ਦੂਜਿਆਂ ਨੂੰ ਦੁਖੀ ਕਰ ਕੇ ਮਾਣੀ ਹੋਈ ਖ਼ੁਸ਼ੀ ਅੰਤ ਨੂੰ ਦੁੱਖਾਂ ਦਾ ਕਾਰਨ ਬਣਦੀ ਆ। ਸਭ ਤੋਂ ਮਹਿੰਗੀ ਚੀਜ਼ ਸਾਹ ਹੁੰਦੇ ਨੇ ਜੇ ਇਹ ਚਲੇ ਜਾਣ ਤਾਂ ਪਿੱਛੇ ਕੁਝ ਵੀ ਨਹੀਂ ਰਹਿ ਜਾਂਦਾ। ਹੱਥ ਪੈਰ ਮਾਰਦੇ ਰਹਿਣਾ ਚਾਹੀਦਾ ਏ ਕੱਲਾ ਕਿਸਮਤ ਦੇ ਸਹਾਰੇ ਬੈਠ ਕੇ ਮੰਜ਼ਿਲਾਂ ਨਹੀਂ ਲੱਭਦੀਆ ਹੁੰਦੀਆ। ਮੰਨਿਆ ਹਰ ਥਾਂ ਪੈਸਾ ਕੰਮ ਨਹੀਂ ਆਉਂਦਾ ਪਰ ਬਹੁਤ ਥਾਂਵਾਂ ਨੇ ਜਿੱਥੇ ਸਿਰਫ ਕੰਮ ਹੀ ਪੈਸਾ ਆਉਂਦਾ ਏ। ਸਭ ਕੁਝ ਹਾਰ ਕੇ ਖੁਸ਼ ਰਹਿਣ ਵਾਲਾ ਇਨਸਾਨ ਜਗਦੇ ਹੋਏ ਦੀਵੇ ਵਰਗਾ ਹੁੰਦਾ ਏ ਜਿਸ ਤੋਂ ਹਜ਼ਾਰਾਂ ਮੋਮਬੱਤੀਆਂ ਜਗਾਈਆਂ ਜਾ ਸਕਦੀਆਂ ਹਨ। ਲੇਖਕ- ਮਨਦੀਪ ਖਾਨਪੁਰੀ ਖਾਨਪੁਰ ਸਹੋਤਾ” — Mandeepkhanpuri

Quote 1080 x 1350 Instagram portrait
More
Platforms
Pure ratios
ਕੁਝ ਅਨਮੋਲ ਗੱਲਾਂ ਕਦੇ ਵੀ ਕਿਸੇ ਨੂੰ ਘੱਟ ਨਾ ਸਮਝੋ ਜਿਸ ਰਸਤੇ ਚੋ ਕੀੜੀ ਲੰਘ ਸਕਦੀ ਆ ਹਾਥੀ ਸੋਚ ਵੀ ਨਹੀਂ ਸਕਦਾ। ਦੂਜਿਆਂ ਨੂੰ ਦੁਖੀ ਕਰ ਕੇ ਮਾਣੀ ਹੋਈ ਖ਼ੁਸ਼ੀ ਅੰਤ ਨੂੰ ਦੁੱਖਾਂ ਦਾ ਕਾਰਨ ਬਣਦੀ ਆ। ਸਭ ਤੋਂ ਮਹਿੰਗੀ ਚੀਜ਼ ਸਾਹ ਹੁੰਦੇ ਨੇ ਜੇ ਇਹ ਚਲੇ ਜਾਣ ਤਾਂ ਪਿੱਛੇ ਕੁਝ ਵੀ ਨਹੀਂ ਰਹਿ ਜਾਂਦਾ। ਹੱਥ ਪੈਰ ਮਾਰਦੇ ਰਹਿਣਾ ਚਾਹੀਦਾ ਏ ਕੱਲਾ ਕਿਸਮਤ ਦੇ ਸਹਾਰੇ ਬੈਠ ਕੇ ਮੰਜ਼ਿਲਾਂ ਨਹੀਂ ਲੱਭਦੀਆ ਹੁੰਦੀਆ। ਮੰਨਿਆ ਹਰ ਥਾਂ ਪੈਸਾ ਕੰਮ ਨਹੀਂ ਆਉਂਦਾ ਪਰ ਬਹੁਤ ਥਾਂਵਾਂ ਨੇ ਜਿੱਥੇ ਸਿਰਫ ਕੰਮ ਹੀ ਪੈਸਾ ਆਉਂਦਾ ਏ। ਸਭ ਕੁਝ ਹਾਰ ਕੇ ਖੁਸ਼ ਰਹਿਣ ਵਾਲਾ ਇਨਸਾਨ ਜਗਦੇ ਹੋਏ ਦੀਵੇ ਵਰਗਾ ਹੁੰਦਾ ਏ ਜਿਸ ਤੋਂ ਹਜ਼ਾਰਾਂ ਮੋਮਬੱਤੀਆਂ ਜਗਾਈਆਂ ਜਾ ਸਕਦੀਆਂ ਹਨ। ਲੇਖਕ- ਮਨਦੀਪ ਖਾਨਪੁਰੀ ਖਾਨਪੁਰ ਸਹੋਤਾ
— Mandeepkhanpuri