“ਕੁਝ ਅਨਮੋਲ ਗੱਲਾਂ ਕਦੇ ਵੀ ਕਿਸੇ ਨੂੰ ਘੱਟ ਨਾ ਸਮਝੋ ਜਿਸ ਰਸਤੇ ਚੋ ਕੀੜੀ ਲੰਘ ਸਕਦੀ ਆ ਹਾਥੀ ਸੋਚ ਵੀ ਨਹੀਂ ਸਕਦਾ। ਦੂਜਿਆਂ ਨੂੰ ਦੁਖੀ ਕਰ ਕੇ ਮਾਣੀ ਹੋਈ ਖ਼ੁਸ਼ੀ ਅੰਤ ਨੂੰ ਦੁੱਖਾਂ ਦਾ ਕਾਰਨ ਬਣਦੀ ਆ। ਸਭ ਤੋਂ ਮਹਿੰਗੀ ਚੀਜ਼ ਸਾਹ ਹੁੰਦੇ ਨੇ ਜੇ ਇਹ ਚਲੇ ਜਾਣ ਤਾਂ ਪਿੱਛੇ ਕੁਝ ਵੀ ਨਹੀਂ ਰਹਿ ਜਾਂਦਾ। ਹੱਥ ਪੈਰ ਮਾਰਦੇ ਰਹਿਣਾ ਚਾਹੀਦਾ ਏ ਕੱਲਾ ਕਿਸਮਤ ਦੇ ਸਹਾਰੇ ਬੈਠ ਕੇ ਮੰਜ਼ਿਲਾਂ ਨਹੀਂ ਲੱਭਦੀਆ ਹੁੰਦੀਆ। ਮੰਨਿਆ ਹਰ ਥਾਂ ਪੈਸਾ ਕੰਮ ਨਹੀਂ ਆਉਂਦਾ ਪਰ ਬਹੁਤ ਥਾਂਵਾਂ ਨੇ ਜਿੱਥੇ ਸਿਰਫ ਕੰਮ ਹੀ ਪੈਸਾ ਆਉਂਦਾ ਏ। ਸਭ ਕੁਝ ਹਾਰ ਕੇ ਖੁਸ਼ ਰਹਿਣ ਵਾਲਾ ਇਨਸਾਨ ਜਗਦੇ ਹੋਏ ਦੀਵੇ ਵਰਗਾ ਹੁੰਦਾ ਏ ਜਿਸ ਤੋਂ ਹਜ਼ਾਰਾਂ ਮੋਮਬੱਤੀਆਂ ਜਗਾਈਆਂ ਜਾ ਸਕਦੀਆਂ ਹਨ। ਲੇਖਕ- ਮਨਦੀਪ ਖਾਨਪੁਰੀ ਖਾਨਪੁਰ ਸਹੋਤਾ”
Quote by Mandeepkhanpuri
Author
You May Also Like
“ਮਿਹਨਤ ਕਰਨੀ ਸਿੱਖ ਲਵੋ ਅਸਫਲਤਾਵਾਂ ਤੁਹਾਨੂੰ ਛੂਹ ਵੀ ਨਹੀਂ ਸਕਣਗੀਆਂ”
Source: Aftaab
“ਜਿਹੜੇ ਮਿਹਨਤ ਕਰਨ ਨੂੰ ਡਰਦੇ ਨੇ ਸਫਲਤਾਵਾਂ ਉਹਨਾਂ ਤੋਂ ਸ਼ਰਮਾਉਂਦੀਆਂ ਹੀ ਰਹਿ ਜਾਂਦੀਆਂ ਨੇ।”
“ਝੂਠੇ ਲੋਕਾਂ ਨਾਲ ਦੋਸਤੀ ਕਰਨਾ ਆਪਣੇ ਆਪ ਨੂੰ ਜ਼ਹਿਰ ਦੇਣ ਦੇ ਬਰਾਬਰ ਹੁੰਦਾ ਹੈ।”
Source: Aftaab
“ਦੁਨੀਆਂ ਦਾ ਸਭ ਤੋਂ ਔਖਾ ਕੰਮ ਹੈ ਸੱਚ ਸੁਣਨਾ ਤੇ ਸੱਚ ਬਰਦਾਸ਼ਤ ਕਰਨਾ”
Source: Aftaab
Source: All That I Leave Behind: A powerful, heart-breaking story of family secrets
Source: Aftaab
“ਜ਼ਿੰਦਗੀ ਵਿਚ ਹਨੇਰਾ ਆਉਣਾ ਵੀ ਲਾਜ਼ਮੀ ਹੈ ਤੁਹਾਨੂੰ ਤੁਹਾਡੀ ਚਮਕ ਦਾ ਫੇਰ ਹੀ ਪਤਾ ਲੱਗੇਗਾ!”
“ਕਦੇ ਵੀ ਫਿਕਰ ਨਾ ਕਰੋ ਕਿਉਂਕਿ ਚਿੰਤਾ ਨਾਲ ਸਿਰਫ ਬਿਮਾਰੀਆਂ ਲੱਗਦੀਆਂ ਨੇ ਮਸਲੇ ਹੱਲ ਨਈਂ ਹੁੰਦੇ”
“ਸਾਡੇ ਲਈ ਤਾ ਖ਼ੁਸ਼ੀਆਂ ਦਾ ਸੈਲਾਬ ਹੈ ਅੰਮੀ , ਅਸੀਂ ਅੱਖਰ ਹਾਂ ਉਸ ਦੇ ਤੇ ਕਿਤਾਬ ਹੈ ਅੰਮੀ ॥”