“ਜੇ ਨਹੀਂ ਵੀ ਦੇਣੀ ਕੋਰੀ ਨਾਂਹ ਨਾ ਕਰ ਦਿਆ ਕਰੋ ਮੰਗਣ ਵਾਲਾ ਪਤਾ ਨਹੀਂ ਤੁਹਾਡੇ ਤੋਂ ਕਿਵੇਂ ਆਪਣੇ ਮਨ ਤੇ ਪੱਥਰ ਰੱਖ ਕੇ ਮਜਬੂਰੀ ਦਾ ਮਾਰਾ ਕੋਈ ਚੀਜ਼ ਮੰਗਦਾ ਹੈ,,,,,,,” PoetMandeepkhanpuriMotivationlPunjabi Quote Author:Mandeep khanpuri
“ਅਸਲ ਵਿਚ ਬੜੇ ਕਾਮਯਾਬ ਨੇ ਉਹ ਲੋਕ ਜਿਹੜੇ ਮਤਲਬ ਕੱਢ ਕੇ ਟਾਟਾ ਬਾਏ ਬਾਏ ਕਰ ਜਾਂਦੇ ਨੇ” MandeepkhanpuriPunjabi Quote Author:Mandeep khanpuri
“ਕਿਸੇ ਪਿੱਛੇ ਬਿਲਕੁਲ ਹੀ ਸਸਤੇ ਨਾ ਬਣੋ ਕਿਉਂਕੀ ਲੋਕ free ਵਿੱਚ ਮਿਲੀਆਂ ਚੀਜ਼ਾਂ ਦੀ ਕਦਰ ਘੱਟ ਹੀ ਕਰਦੇ ਨੇ” Motivational QuotesMandeepkhanpuriPunjabi Quote Author:Mandeep khanpuri
“ਮੇਰੇ ਬਹੁਤ ਘੱਟ ਦੋਸਤ ਨੇ ਕਿਉਕਿ ਮੈਨੂੰ ਨਾ ਤਾਂ ਨਾਟਕ ਪਸੰਦ ਆ ਤੇ ਨਾਂ ਨਾਟਕ ਕਰਨ ਵਾਲੇ ਲੋਕ” Fake FriendsMandeepkhanpuriPunjabi QuotePunjabi Writer Author:Mandeep khanpuri